boparaisudhar.com

boparai kalan

ਬੋਪਾਰਾਵਾਂ ਦੇ ਪੁੱਤ ਪਤੰਦਰ, ਕੈਨੇਡਾ ਬੈਠੇ ਵਿਖਾਉਣ ਜਲੰਧਰ   
This website has been created about the famous area of Mullanpur-Sudhar in district Ludhiana of Punjab. The great villages like Boparai Kalan, Sudhar, Raqba, Pandori, Dhatt, Hissowal, Budhel and Ghuman are situated in this area. Most of us went to GHG Khalsa College Sudhar for studies and fun. Huge number of families from these villages live abroad, all over the world. So we will try to collect and publish here the information that may be of interest to all of you.

EVERYBODY is welcome to participate in this social and informative website. It is a collective effort & your every input is important. You can send us any material, if you think it is pertaining to this area or your fellows all over the world will like it. So you can share any suggestion, news, picture or video by sending at this email address: contact@boparaisudhar.com

ajit newspaper jagbani spokesman
the tribune
aaktak
ndtv news
punjab news
india today
boparai kalan
desh sewak
punjabi tribune newspaper boparai kalan

Toronto/New York


Calgary


Vancouver


Punjab


London


Auckland


Sydney


Perth


Rome

ਅਸੀਂ ਬਹੁਤ ਧੰਨਵਾਦੀ ਹਾਂ ਸਾਰੀਆਂ ਸੰਸਥਾਵਾਂ ਅਤੇ  ਦੋਸਤਾਂ ਮਿੱਤਰਾਂ ਦੇ, ਜਿਨਾਂ ਦੀ ਮੱਦਦ ਅਤੇ ਸਾਥ ਕਰਕੇ ਇਹ ਵੈਬਸਾਈਟ ਚਲਦੀ ਹੈ । ਅਸੀਂ ਇਹ ਵੈਬਸਾਈਟ ਆਪਣੇ ਪਿੰਡ ਅਤੇ ਇਲਾਕੇ ਦੀ ਮਸ਼ਹੂਰੀ ਲਈ ਬਣਾਈ ਹੈ, ਨਾ ਕਿ ਆਪਣੀ ਅਤੇ ਆਪਣੇ ਘਰਦਿਆਂ ਦੀ ਮਸ਼ਹੂਰੀ ਲਈ। ਇਹ ਇੱਕ ਗੈਰ-ਵਪਾਰਿਕ ਅਤੇ ਫਰੀ ਵੈਬਸਾਈਟ ਹੈ, ਜੋ 60 ਤੋਂ ਜਿਆਦਾ ਦੇਸ਼ਾਂ ਵਿੱਚ ਪ੍ਰਵਾਸੀ ਭੈਣਾਂ-ਭਰਾਵਾਂ ਵਲੋਂ ਵੇਖੀ ਜਾਂਦੀ ਹੈ। ਜੇ ਤੁਸੀਂ ਕੋਈ ਵਿਚਾਰ, ਖਬਰ ਜਾਂ ਫੋਟੋ ਬਿਲਕੁੱਲ ਫਰੀ ਸਾਂਝੀ ਕਰਨੀ ਹੋਵੇ ਤਾਂ ਕ੍ਰਿਪਾ ਕਰਕੇ ਈ-ਮੇਲ ਕਰੋ : contact@boparaisudhar.com
or send to WhatsApp No. +16478360735
or Facebook @ Pind Boparai Kalan
boparai kalan ਹੇ ਮਾਲਕਾ !!
ਔਖੇ ਸੌਖੇ ਰਾਹਾਂ ਚੋਂ ਲੰਘਾਈਂ ਮੇਰੇ ਮਾਲਕਾ, ਸਦਾ ਹੱਕ ਸੱਚ ਦੀ ਖੁਆਈਂ ਮੇਰੇ ਮਾਲਕਾ ।
ਪਿੱਛੋਂ ਪਛਤਾਉਂਣਾ ਪਵੇ, ਪਾ ਨੀਂਵੀਂ ਜਿਸ ਤੋਂ, ਕੋਈ ਐਸਾ ਕੰਮ ਨਾ ਕਰਾਂਈਂ ਮੇਰੇ ਮਾਲਕਾ।
boparai kalan

Sant Gyani Sant Sunder Singh Ji Bhindranwale - 86th Barsi
boparai

boparai kalan

Baba Harnam Singh Khalsa, Head Damdami Taksaal paying tribute to Sant Sunder Singh Ji


  ਮਹਾਨ ਪੰਥਕ ਸ਼ਖਸ਼ੀਅਤ :  ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂਵਾਲੇ

ਪੰਜਾਬ ਦੀ ਜਰਖ਼ੇਜ ਧਰਤੀ ਨੂੰ   ਇਹ ਮਾਣ ਪ੍ਰਾਪਤ ਹੈ ਕਿ ਇਸ ਨੇ ਸਮੇਂ ਸਮੇਂ  ਅਜੇਹੇ ਸੰਤਾਂ ਮਹਾਪੁਰਸ਼ਾਂ ਭਗਤਾਂ ਅਤੇ   ਗੁਰਸਿਖਾਂ ਨੂੰ  ਜਨਮ ਦਿੱਤਾ, ਜਿਨਾ ਦੇ ਜੀਵਨ ਦਾ ਮੂਲ ਲਕਸ਼ ਧਰਮ ਦਾ ਪ੍ਰਚਾਰ ਕਰਨਾ ਤੇ ਭੁਲਿਆਂ ਭਟਕਿਆਂ ਨੂੰ ਗੁਰਮਤਿ ਗਾਡੀ ਰਾਹ ਵਿਖਾਉਣਾ ਰਿਹਾ  ਹੈ |ਅਜਿਹੇ ਮਹਾਪੁਰਸ਼ਾਂ ਵਿਚੋਂ ਗੁਰਮਤਿ ਦੇ ਮਹਾਨ ਵਿਦਵਾਨ , ਸੁਭਾਅ  ਦੇ ਤਿਆਗੀ ,ਪਰਉਪਕਾਰੀ, ,ਸਾਦਾ ਲਿਬਾਸ , ਕਹਿਨੀ ਅਤੇ ਕਰਨੀ ਦੇ ਸੂਰੇ,ਗੁਰਬਾਣੀ ਦੇ ਲਾਸਾਨੀ ਵਿਆਖਿਆਕਾਰ ਅਤੇ ਅਦੁਤੀ ਕਥਾਕਾਰ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਵਾਲੇ ਹੋਏ ਹਨ |

ਆਪ ਜੀ ਦਾ ਜਨਮ ਧਰਮ ਦੀ ਕਿਰਤ ਕਰਨ ਵਾਲੇ ਪੂਰਨ ਗੁਰਸਿਖ ਬਾਬਾ ਖਜਾਨ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਮਹਿਤਾਬ ਕੌਰ ਜੀ ਦੀ ਕੁਖੋਂ  ਅੰਮ੍ਰਿਤ ਵੇਲੇ ਢਾਈ  ਵਜੇ ,ਅਠ  ਭਾਦਰੋਂ ਦਿਨ ਵੀਰਵਾਰ ,ਸਾਵਣ ਦੀ ਪੂਰਨਮਾਸ਼ੀ ,1940 ਬਿਕਰਮੀ ਮੁਤਾਬਕ 1883 ਈਸਵੀ ਨੂੰ ਜਿਲਾ ਫਿਰੋਜ਼ਪੁਰ ਦੇ ਭਾਗਾਂ ਭਰੇ ਪਿੰਡ ਭਿੰਡਰ ਕਲਾਂ ਵਿੱਚ ਹੋਇਆ | ਨਗਰ ਦਾ ਨਾਮ ਭਿੰਡਰ ਕਲਾਂ ਹੋਣ ਕਰਕੇ ਆਪ ਜੀ ਦੇ ਨਾਮ ਦੇ ਨਾਲ ਭਿੰਡਰਾਂਵਾਲੇ ਜੁੜ ਗਿਆ |ਮੁਢਲੀ ਅਰਥ ਵਿਦਿਆ ਆਪ ਜੀ ਨੇ ਆਪਣੇ ਪਿਤਾ ਜੀ ਪਾਸੋਂ ਪ੍ਰਾਪਤ ਕੀਤੀ |ਦਸ ਸਾਲ ਦੀ ਉਮਰ ਵਿੱਚ ਪੰਜ ਗ੍ਰੰਥੀ ,ਬਾਈ ਵਾਰਾਂ, ਭਗਤਾਂ ਦੀ ਬਾਣੀ ਅਤੇ ਹਨੂੰਮਾਨ ਨਾਟਕ ਦਾ ਪਾਠ ਕਰਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੰਥਿਆ ਸਹਿਤ ਪਾਠ ਸੰਪੂਰਨ  ਕੀਤਾ | 17-18 ਸਾਲ ਦੀ ਉਮਰ ਵਿੱਚ ਆਪ ਜੀ ਨੇ  ਧਰਮ ਕੋਟ ਦੇ ਇਕ   ਪੰਡਿਤ ਜੀਵਾ ਸਿੰਘ ਤੋਂ ਕਾਵਿ ਕੋਸ਼ ਸੰਸਕ੍ਰਿਤ  ਦਾ   ਵਿਆਕਰਣ ਪੜਿਆ ਅਤੇ ਇਨਾ ਦਿਨਾ ਵਿੱਚ ਹੀ ਵਿਚਾਰ ਸਾਗਰ ਆਦਿਕ ਵੇਦਾਂਤ  ਦੇ ਗ੍ਰੰਥ ਵਿਚਾਰੇ |ਇਸੇ ਸਮੇਂ ਦੌਰਾਨ ਆਪ ਜੀ ਨੇ  ਪਿੰਡ ਦਾਦ  ਜਿਲਾ ਲੁਧਿਆਣਾ ਦੇ ਪੰਡਿਤ ਜੁਆਲਾ ਦਾਸ ਤੋਂ ਮੋਖਸ਼ ਪੰਥ ਬਿਰਤੀ  ਪ੍ਰਭਾਕਰ ਆਦਿ ਵੇਦਾਂਤ ਗੂੜ ਅਰਥਾਂ ਸਹਿਤ ਵਿਚਾਰੇ | ਗੁਰਮਤਿ  ਵਿਦਿਆ ਅਤੇ ਅਧਿਆਤਮਾਕ  ਭੁਖ  ਦੀ ਪੂਰਤੀ ਲਈ ਆਪ ਜੀ ਬ੍ਰਹਮ ਵਿਦਿਆ ਦੇ ਪੂਰਨ ਗਿਆਤੇ ਸੰਤ ਬਿਸ਼ਨ ਸਿੰਘ (ਮੁਰਾਲੇ ਵਾਲੇ) ਜੀ ਪਾਸ ਮੁਰਾਲੇ ਪੁਜ ਗਏ| ਇਥੋਂ ਹੀ ਆਪ ਜੀ ਨੇ  ਗੁਰਬਾਣੀ ਦੀ ਕਥਾ  ਟਕਸਾਲੀ ਅਰਥ ਅਤੇ ਬ੍ਰਹਮ ਗਿਆਨਤਾ ਦੀ ਦਾਤ ਪ੍ਰਾਪਤ ਕੀਤੀ| ਸੰਤ ਬਿਸ਼ਨ ਸਿੰਘ  ਜੀ ਦੇ ਅਕਾਲ ਚਲਾਣੇ ਤੋ ਬਾਅਦ ਆਪ ਜੀ ਟਕਸਾਲ ਦੇ ਮੁਖ ਸੇਵਾਦਾਰ ਬਣੇ |

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ  ਸੰਥਿਆ ਕਥਾ ਆਪ ਜੀ ਨੇ ਆਪਣੇ ਜਨਮ ਨਗਰ ਭਿੰਡਰ ਕਲਾਂ ਤੋਂ ਸ਼ੁਰੂ ਕੀਤੀ| 50-60 ਸਿੰਘਾਂ ਦਾ ਇਕ ਤਕੜਾ ਜਥਾ ਲੈ ਕਿ ਪੰਜਾਬ ਅਤੇ ਭਾਰਤ ਦੇ ਕਈ ਪਿੰਡਾਂ  ਕਸਬਿਆਂ ਤੇ ਸਹਿਰਾਂ  ਚ ਗੁਰਮਤਿ ਪ੍ਰਚਾਰ  ਦੀ  ਜੋਰਦਾਰ ਲਹਿਰ  ਚਲਾ ਦਿੱਤੀ |ਅਨੇਕਾਂ ਪ੍ਰਾਣੀਆਂ ਨੂੰ  ਅਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ |ਆਪ ਪੰਥ ਲਈ ਏਨਾ ਨਿਗਰ ਕੰਮ  ਕਰ ਗਏ, ਜਿਨਾ ਕੋਈ ਸੋਸਾਇਟੀ ਵੀ ਨਹੀ ਕਰ ਸਕਦੀ |ਆਪ ਜੀ ਨੇ ਇੱਕੀ ਲੜੀਵਾਰ ਕਥਾਵਾਂ ਸੰਪੂਰਨ  ਕਰ ਕੇ ਭੋਗ ਪਾਏ|ਆਪ ਜੀ ਪਾਸੋਂ ਲਗਭਗ 1300 ਸਿੰਘਾਂ ਨੇ ਵਿਦਿਆ ਪ੍ਰਾਪਤ ਕੀਤੀ ,ਜਿੰਨਾ ਵਿਚੋਂ 100 ਗਿਆਨੀ,200 ਪ੍ਰਚਾਰਕ ਅਤੇ 1000 ਪਾਠੀ ਬਣੇ| ਆਪ ਜੀ ਦੇ ਪ੍ਰਮੁਖ ਵਿਦਿਆਰਥੀਆਂ ਦੇ ਨਾਮ ਇਸ ਪ੍ਰਕਾਰ ਹਨ :

1. ਸੰਤ ਇੰਦਰ ਸਿੰਘ ਜੀ (ਬਧਨੀ ਕਲਾਂ ) (ਆਪ ਜੀ ਦੇ ਛੋਟੇ ਭਰਾਤਾ)

2. ਸੰਤ ਗਿਆਨੀ  ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ

3. ਸੰਤ ਨਾਰਾਇਣ ਸਿੰਘ ਜੀ (ਲਧਾਈ ਕੇ ਵਾਲੇ)

4. ਸੰਤ ਅਜਾਇਬ ਸਿੰਘ ਜੀ (ਬੋਪਾਰਾਏ ਕਲਾਂ)

ਆਪ ਜੀ ਨੇ ਅਕਾਲੀ ਲਹਿਰ  ਦੇ ਸਾਰੇ ਮੋਰਚਿਆਂ ਸਮੇਂ ਪੰਥ ਵਲੋਂ ਲਗੀ ਪ੍ਰਚਾਰ ਦੀ ਸੇਵਾ ਬੜੀ ਲਗਨ ਨਾਲ ਪੂਰੀ ਕੀਤੀ|ਮੁਕਤਸਰ ਦਾ ਮੋਰਚਾ ਸ਼ਾਂਤੀ ਪੂਰਵਕ ਨ੍ਜਿਠੇ ਜਾਣ ਵਿਚ ਆਪ ਜੀ ਦੀ ਸੂਝ  ਬੂਝ ਅਤੇ ਯੋਗ ਅਗਵਾਈ ਦਾ ਵਧੇਰੇ ਹਿੱਸਾ ਹੈ|ਚਾਬੀਆਂ ਦੇ ਮੋਰਚੇ ਸਮੇਂ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਚੰਦ ਸਿੰਘ ਲਾਇਲਪੁਰੀ ਅਤੇ ਸ. ਤੇਜਾ ਸਿੰਘ ਸਮੁੰਦਰੀ ਨੇ ਆਪ ਜੀ ਨੂੰ ਇਸ ਬਿਖਰੇ ਸਮੇਂ ਪੰਥ ਦੀ ਸੇਵਾ ਕਰਨ ਲਈ ਕਿਹਾ| ਗੁਰੂ ਕੇ ਬਾਗ  ਦੇ ਮੋਰਚੇ ਸਮੇਂ ਆਪ ਜੀ ਨੇ ਆਪਣੇ ਜਥੇ ਦੇ ਤਿਨ ਸਿੰਘਾਂ ਜਥੇਦਾਰ ਗੁਰਦਿਆਲ ਸਿੰਘ,ਬਾਈ ਹਜੂਰਾ ਸਿੰਘ ਅਤੇ ਭਾਈ ਕਰਤਾਰ ਸਿੰਘ ਨੂੰ  ਜਥੇ ਵਿਚ ਭੇਜਿਆ |ਗੰਗਸਰ  ਜੈਤੋ ਦੇ ਮੋਰਚੇ ਸਮੇਂ ਵੀ ਆਪ ਜੀ ਨੇ ਆਪਣੇ ਜਥੇ ਦੇ ਸਿੰਘਾਂ ਤੇ  ਨਿਕਟ ਵਰਤੀਆਂ ਨੂੰ ਜਥੇ ਵਿਚ ਭੇਜਿਆ |ਖਾਸ ਕਰਕੇ ਸੰਤ ਅਜਾਇਬ ਸਿੰਘ ਜੀ (ਬੋਪਾਰਾਏ ਕਲਾਂ) ,ਭਾਈ ਹਜੂਰਾ ਸਿੰਘ ,ਭਾਈ ਬਿਸ਼ਨ ਸਿੰਘ ,ਬਾਬਾ ਦਸੋਂਦਾ ਸਿੰਘ ਅਤੇ ਬਚਨ ਸਿੰਘ ਵਰਣਨਯੋਗ ਹਨ| ਪ੍ਰਚਾਰ ਕਰਦੇ ਸਮੇਂ ਆਪ ਲੋਕਾਂ ਨੂੰ  ਧਾਰਮਿਕ ਅਤੇ ਪੰਥਕ ਕਾਰਜਾਂ ਲਈ ਕੁਰਬਾਨੀ ਕਰਨ  ਲਈ ਪ੍ਰੇਰਦੇ|

 

ਆਪ ਜੀ ਨੇ ਗੁਰਦੁਆਰਾ ਆਖੰਡ ਪ੍ਰਕਾਸ਼ ਆਪਣੇ ਜਨਮ ਨਗਰ ਭਿੰਡਰ ਕਲਾਂ ਵਿਖੇ ੧੯੭੯ ਬਿਕ੍ਰਮੀ ਨੂੰ ਬਣਾਇਆ |ਅਜੋਕੇ ਸਮੇ ਇਸ ਅਸਥਾਨ ਦੀ ਸੇਵਾ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਨਿਭਾ ਰਹੇ ਹਨ | ਗੁਰਦੁਆਰਾ ਕਲਿਆਣਸਰ ਲਧਾਈ ਕੇ ਜ਼ਿਲਾ ਫਰੀਦਕੋਟ ਅਤੇ ਤਹਿਸੀਲ ਜ਼ਿਲਾ ਮੋਗਾ ਦੇ ਪਿੰਡ ਤਖਤੂਪੁਰਾ ਵਿਖੇ ਨਾਨਕਸਰ ਸਰੋਵਰ ਬਣਾਇਆ |ਇਸ ਅਸਥਾਨ ਨੂੰ ਪਾਤਸ਼ਾਹੀ ਪਹਿਲੀ ਅਤੇ ਪਾਤਸ਼ਾਹੀ ਦਸਵੀ ਪਾ.੧ ਤੇ ਪਾ.੧੦ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ | ਬੋਪਾਰਾਏ ਕਲਾਂ ਲੁਧਿਆਣਾ ਵਿਖੇ ਗੁਰਦਵਾਰਾ ਸਚਖੰਡ ਆਪਣੇ ਹਥੀਂ ਬਣਾਇਆ ਸੀ, ਜਿਥੇ ਅੱਜ ਕੱਲ ਆਪ ਜੀ ਦੀ ਚਲਾਈ ਮਰਯਾਦਾ ਦੇ ਅਨੁਸਾਰ ਕਥਾ ਕੀਰਤਨ ਦੇ ਪਰਵਾਹ ਚਲ ਰਹੇ ਹਨ| ਇਸ ਤੋ ਇਲਾਵਾ ਆਪ ਜੀ ਨੇ ਵਖ ਵਖ ਪਿੰਡਾਂ ਵਿਚ ਸਕੂਲ ਸੰਸਥਾਵਾਂ ਬਣਾਈਆਂ |ਜਿਥੇ ਆਪ ਜੀ ਨੇ ਅਨੇਕਾਂ ਸਕੂਲ ਖੋਲੇ ,ਓਥੇ ਆਪ ਜੀ ਨੇ ਅਨੇਕਾਂ ਸੰਗਤਾਂ ਨੂੰ ਖੰਡੇ ਬਾਟੇ ਦਾ ਅਮ੍ਰਿਤ ਪਾਨ ਕਰਵਾ ਕੇ ਗੁਰੂ ਵਾਲੇ ਬਣਾਇਆ | ਬਾਣੀ ਦੇ ਬਾਣੇ ਵਿੱਚ ਪਰਪੱਕ ਰਹਿਣ ਦੀ ਪ੍ਰੇਰਨਾ ਦਿੱਤੀ , ਓਥੇ ਸਮਾਜਕ ਕੁਰੀਤੀਆਂ , ਵਾਧੂ ਰਸਮਾ , ਮੁਕਦਮੇ ਬਾਜੀ , ਵਿਆਹਾਂ ਤੇ ਵਾਧੂ ਖਰਚ ਆਦਿ ਤੋ ਸੁਚੇਤ ਰਹਿਣ ਲਈ ਪ੍ਰੇਰਿਆ |

 

ਅਖੀਰ ਆਪ ਜੀ 8 ਫੱਗਣ 1986 ਬਿਕ੍ਰਮੀ ਮੁਤਾਬਿਕ 15 ਫ਼ਰਵਰੀ 1930 ਈਸਵੀ ਦਿਨ ਸ਼ਨਿਚਰਵਾਰ ਸਵੇਰੇ ਅਠ ਵਜੇ ਗੁਰੂਦੁਆਰਾ ਬੋਪਾਰਾਏ ਕਲਾਂ ਵਿਖੇ ਆਪਣਾ ਪੰਜ ਭੋਤਿਕ ਸਰੀਰ ਤਿਆਗ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾ ਵਿੱਚ ਜਾ ਬਿਰਾਜੇ| ਸੰਤ ਗਿ. ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆ ਦੀ ਪਵਿੱਤਰ ਯਾਦ ਵਿੱਚ ਗੁਰੂਦੁਆਰਾ ਸਚਖੰਡ ,ਬੋਪਾਰਾਏ ਕਲਾਂ (ਲੁਧਿ ) ਵਿਖੇ ਏਥੋਂ ਦੇ ਮੁਖ ਪ੍ਰਬੰਧਕ ਸਤਿਕਾਰਯੋਗ ਗਿਆਨੀ ਭੁਪਿੰਦਰ ਸਿੰਘ ਜੀ ਦੀ ਦੇਖ ਰੇਖ ਹੇਠ ਸਾਲਾਨਾ ਜੋੜਮੇਲਾ 2,3 ਅਤੇ 4 ਫੱਗਣ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ | ਇਸ ਵਿੱਚ ਗੁਣੀ ਗਿਆਨੀ, ਰਾਗੀ ਢਾਡੀ ਅਤੇ ਪ੍ਰਚਾਰਕ ਵਧ ਚੜ ਕੇ ਹਿਸਾ ਲੈਂਦੇ ਹਨ | ਪੰਥ ਦੀਆਂ ਮਹਾਨ ਹਸਤੀਆਂ ਆ ਕੇ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ | (4 ਫੱਗਣ ) ਅਖੀਰਲੇ ਦਿਨ ਅਮ੍ਰਿਤ ਦੇ ਅਭਿਲਾਖੀ ਅਮ੍ਰਿਤ ਪਾਨ ਕਰ ਕੇ ਗੁਰੂ ਵਾਲੇ ਬਣਦੇ ਹਨ | ਗੁਰੂ ਦਾ ਲੰਗਰ ਅਤੁਟ ਵਰਤਦਾ ਹੈ |ਬੋਪਾਰਾਏ ਕਲਾਂ (ਲੁਧਿ) ਵਿਖੇ ਅੱਜ ਕੱਲ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮੇਮੋਰੀਅਲ 26 ਬੈਡ ਦਾ ਸਰਕਾਰੀ ਹਸਪਤਾਲ , ਸੰਤ ਸੁੰਦਰ ਸਿੰਘ ਸਪੋਰਟਸ ਕਲੱਬ ਅਤੇ ਸੰਤ ਸੁੰਦਰ ਸਿੰਘ ਪਬਲਿਕ ਸਕੂਲ ਚਲ ਰਹੇ ਹਨ | ਸੰਤ ਸੁੰਦਰ ਸਿੰਘ ਮਾਰਗ ( ਲਿੰਕ ਰੋਡ ਬੋਪਾਰਾਏ ਕਲਾਂ - ਰਾਏਕੋਟ ਰੋਡ ) ਤੇ ਆਪ ਜੀ ਦੀ ਯਾਦ ਵਿੱਚ ਨਗਰ ਨਿਵਾਸੀਆਂ ਵੱਲੋਂ ਯਾਦਗਾਰੀ ਗੇਟ ਬਣਾਇਆ ਗਿਆ ਹੈ |

                                           ਲੇਖਕ ਮਾਸਟਰ ਗੁਰਮੀਤ ਸਿੰਘ ਝੱਲੀ                                                                                        



Shri Guru Gobind Singh Ji Gurpurb Nagar Kirtan 2016
boparai
boparai

Seva Gurdwara Side on Holy Maghi Day 2016
boparai
boparai

boparai

 
84th Annual Barsi Sant Sunder Singh Ji 2014 - For Details PLEASE CLICK HERE
83rd Annual Barsi Sant Sunder Singh Ji 2013 - For Details PLEASE CLICK HERE
Support to Bhai Balwant Singh Rajoana - PLEASE CLICK HERE
For Full coverage of Vaisakhi 2011, PLEASE CLICK HERE
82st Barsi of Sant Sunder Singh Ji Bhindranwale
Full Coverage -
PLEASE CLICK HERE
6th Barsi of Sant Niranjan Singh Ji 'Vaid'
Full Coverage - PLEASE CLICK HERE
Antim Yatra of Mahapurkh Bibi Paramjit Kaur Ji-Please Click Here

Area Tournaments 2011
GURUSAR SUDHAR
RAQBA
PANDORI
gurusar sudhar boparai kalan no. 1 pandori 2011

boparai kalan no. 1
boparai kalan boparai kalan
boparai
boparai
boparai

ਮਿੱਤਰਾਂ ਦੀ ਚੜਦੀ ਕਲਾ
boparai kalan
boparai
boparai
boparai
boparai
S. Arinder Deol
Boparai Kalan
S. Harman Deol
Indiana, USA
S. Baljinder Bath
Brampton, Canada
S. Pardeep Deol
Boparai Kalan
S. Sony Deol
Nobelsville, USA
boparai kalan no. 1
sudhar
boparai kalan
sudhar
ghuman
S. Arshdeep Deol
Abbotsford, Canada
S. TP Singh
Gurusar
S. Mohan Singh Khalsa
Boparai Kalan
S. Kamal Dhaliwal
Toronto
S. Gurinder Singh
Ghuman
no. 1 no. 1
boparai kalan no. 1
boparai kalan 1 boparai kalan no. 1
S. Avtar Singh Babbu
Brampton
S. Manmohan Singh Jhally
Toronto

S. Paramjit Deol
Broker, Toronto

S. Navrajpal Singh Deol
Mission, Canada
S. Kanwaljeet Singh
Argentina
boparai kalan no. 1
boparai kalan no. 1
boparai kalan
boparai kalan boparai kalan
Er. Sukhdeep Singh Deol
London, UK
S. Kamaljit Singh Sanghera
Boparai Kalan
S. Gursewak Singh
Kular
S. Gurpreet Singh
 Boparai Kalan
S. Bhupinder Singh
Boparai Kalan
boparai kalan boparai kalan boparai kalan boparai kalan boparai kalan
S. Premjit Singh Deol
Boparai Kalan
S. Sukhdev Singh Jagpal
Calgary
S. Gurmeet Singh Deol
USA
S. Ramandeep  Deol
Toronto
S. Arvinder Deol
Brampton
boparai kalan
no.1
vancounver
boparai kalan
boparai kalan no. 1
S. Gurcharan Singh Deol
Brampton
S. Harjit Singh Boparai
Surrey
S. Deepinder Gill
Surrey
S. Dharminder Deol
USA
S. Harpreet Deol
Perth, Australia
boparai kalan
No. 1
no. 1
boparai kalan no. 1 no. 1
S. Jagjit Deol
Toronto
S. Rajbir Boparai
Brampton
S. Bhupinder Deol
Boparai Kalan
S. Harjinder Deol
Auckland, NZ
S. Lucky Deol
Boparai Kalan
boparai no. 1
no. 1
dhatt
boparai kalan
no. 1
S. Baljit Deol
Brampton
S. Dilbag Deol
Brampton
S. Rana Dhatt
Toronto
S. Paramjot Gill
San Ramon, USA
S. Gursewak Boparai
Nobelton, Canada
no. 1
boparai
boparai kalan no. 1 boparai kalan
S. Kuldip Deol
Dayton, USA
S. Harminder Jagpal
Brampton
S. Sukhdeep Singh Deol
Toronto
S. Jagmohan Deol
Edmonton
S. Kuldeep Sandhu
Toronto
no. 1 boparai kalan boparai kalan boparai kalan no. 1
no. 1
S. Harjeet Deol
Oakville, Canada
S. Avtar Jagpal
Malton, Canada
S. Balwinder Deol
Boparai Kalan
S. Harpreet Singh
Boparai Kalan
Jaggi
Toronto


Your Feedback :  ਤੁਹਾਡੇ ਵਿਚਾਰ/ਸੁਝਾਅ/ਗਿਲੇ ਸ਼ਿਕਵੇ - ਆਉਣ ਦਿਉ !!!!!
(Please mention your city/village whenever sending a feedback)
:
:




Disclaimer:100% non commercial website. No warranty/liability of any type regarding any content on this website.
Partial content on this website by the courtesy of Jagbani, Ajit, Spokesman, The Tribune & other newspapers